ਬੇਰੋਜਗਾਰਾ ਦੇ ਲਈ ਭਰਤੀ .
ਇਹ ਫਾਰਮ ਕੋਣ ਕੋਣ ਭਰ ਸਕਦੇ ਹਨ.
ਇਹ ਇੱਕ ਬਹੁਤ ਵੱਡਾ ਪੰਜਾਬ ਰੋਜਗਾਰ ਮੇਲਾ ਹੈ
ਜਿੱਥੇ ਤੁਹਾਨੂੰ ਨੋਕਰੀ ਮਿਲ ਸਕਦੀ ਏ ਤਾ ਫਿਰ ਦੇਰੀ ਨਾ ਕਰੋ ਜਲਦੀ ਅਪਲਾਈ ਕਰ ਲਉ ਫਾਰਮ ਉਸ ਦੇ ਲਈ ਮੈ ਤੁਹਾਨੂੰ ਪੂਰਾ ਪਰੋਸੈਸ ਦੱਸਾਗਾ ਕਿਵੇ ਫੋਮ ਅਪਲਾਈ ਕਰਨਾ ਹੈ
ਦੋਸਤੋ ਮੇ ਤੁਹਾਨੂੰ ਇਹ ਦੱਸ ਦੇਵਾ ਕਿ ਇਹ ਅਰਟੀਕਲ ਪੰਜਾਬ ਵਾਲਿਆ ਲਈ ਹੈ. ਇਹ ਫਾਰਮ ਪੰਜਾਬ ਵਾਲੇ ਹੀ ਭਰ ਸਕਦੇ ਹਨ ਅਤੇ ਦੋਸਤੋ ਇਹ ਫਾਰਮ ਸਾਰੇ ਹੀ ਪੰਜਾਬ ਵਾਲੇ ਅਪਲਾਈ ਕਰ ਸਕਦੇ ਹਨ ਚੱਲੋ ਦੋਸਤੋ ਹੁਣ ਮੈ. ਤੁਹਾਨੂੰ ਇਹ ਦੱਸਦਾ ਹਾ ਕਿ ਇਹ ਫਾਰਮ ਕਿਸ ਵੈਬਸਾਇਟ ਤੇ ਕਿਸ ਤਰਾ ਅਪਲਾਈ ਕਰਨਾ ਹੈਂ
ਵੈਬਸਾਇਟ WWW.PGKAM.COM
ਇਸ ਵੈਬਸਾਇਟ ਤੇ ਤੁਹਾਨੂੰ ਰਜਿਸਟਡ ਕਰਨਾ ਹੋਵੇ ਗਾ WWW.PGKAM.COM ਵੈਬਸਾਇਟ ਤੇ ਜਾ ਕੇ ਫਾਰਮ ਅਪਲਾਈ ਕਰਨਾ ਹੋਵੇਗਾ ਜਿਵੇ ਤੁਸੀ ਗੁੱਗਲ ਵਿੱਚ ਇਸ ਵੈਬਸਾਇਟ ਦਾ ਨਾਮ ਲਿਖੋ ਗੇ ਤਾ ਪਹਿਲੇ ਵੈਬ ਪੇਜ ਤੇ ਕਲਿੱਕ ਕਰੋ ਅਪਣੀ ਡਟੇਲ ਫਿਲ ਕਰੋ ਤੇ ਤੁਹਾਡੇ ਨੰਬਰ ਤੇ ਇੱਕ ਓ . ਟੀ ਪੀ ਆਏ ਗਾ ਉਸ ਨੂੰ ਫਿਲ ਕਰੋ
टिप्पणियाँ
एक टिप्पणी भेजें